ਬੱਚਿਆਂ ਵਲੋ ਗੁਰਪੁਰਬ ਤੇ ਹੋਵੇਗਾ ਨਗਰ ਕੀਰਤਨ
ਟਾਕਾਨਿਨੀ ਗੁਰਦੁਆਰਾ ਸਾਹਿਬ ਚ ਹੋ ਰਹੇ ਇਸ ਈਵੈਟ ਵਿੱਚ ਜਿਸ ਵਿੱਚ ਬੱਚਿਆਂ ਲਈ ਫਿਲਮ, ਗੇਮਾਂ, ਪਟਾਕੇ ਪ੍ਰਬੰਧ ਕੀਤੇ ਗਏ ਹਨ ।
ਸਾਰੀ ਸੰਗਤ ਨੂੰ ਮਨੀ ਵੀਰ ਅਤੇ ਉਹਨਾਂ ਦੀ ਟੀਮ ਵਲੋ 4pm ਤੋ 8pm ਤੱਕ ਪੀਜੇ ਛਕਾਏ ਜਾਣਗੇ ।
ਵੱਧ ਤੋ ਵੱਧ ਬੱਚਿਆਂ ਨੂੰ ਨਾਲ ਲੈ ਕੇ 4pm-8:30pm ਤੱਕ ਗੁਰੂ ਘਰ ਪਹੁੰਚੋ । ਵਧੇਰੇ ਜਾਣਕਾਰੀ ਲਈ ਸਰਬਜੀਤ ਕੌਰ ਨਾਲ +64 21 154 2216 ਤੇ ਰਾਬਤਾ ਕੀਤਾ ਜਾ ਸਕਦਾ ਹੈ ।