ਖੂਨ ਦਾਨ (ਪਲਾਜਮਾ) ਲਈ ਬੇਨਤੀ । ਦੋ ਦਿਨ ਤੋ ਕੈਪ ਬਹੁਤ ਜੋਰਸ਼ੋਰ ਨਾਲ ਚੱਲ ਰਿਹਾ ਹੈ ਅੱਜ ਅਜੇ 10 ਹੋ ਦਾਨੀਆਂ ਦੀ ਲੋੜ ਹੈ ।
ਸਾਧ ਸੰਗਤ ਜੀ, ਫੂਡ ਪਾਰਸਲ ਤੋ ਬਾਅਦ ਦੇਸ਼ ਦਾ ਸਭ ਤੋ ਵੱਡਾ ਖੂਨ ਦਾਨ (ਪਲਾਜਮਾ ਦਾਨ ਕਿਉਕੇ ਖੁਨ ਦਾਨ ਬਹੁਤੇ ਸਾਡੇ ਮੈਬਰ ਦੇ ਨਹੀ ਸਕਦੇ ਅਤੇ ਪਲਾਜਮਾ ਤੁਹਾਡੇ ਖੂਨ ਦੇ ਸਰਕਲ ਲਈ ਵੈਸੇ ਹੀ ਬਹੁਤ ਵਧੀਆ ਹੈ ) ਦੇਣ ਲਈ ਅੱਜ ਟਾਕਾਨਿਨੀ ਗੁਰੂ ਘਰ ਤੋ ਲਹਿਰ ਦਾ ਅਗਾਜ ਕਰ ਦਿੱਤਾ ਗਿਆ ਹੈ ਜੋ ਲਗਾਤਾਰ ਦੋ ਹਫਤੇ ਚੱਲੇਗਾ ਅਤੇ ਤੁਹਾਡੇ ਸਹਿਯੋਗ ਤੋ ਬਿਨਾ ਇਹ ਸੰਭਵ ਨਹੀ ਉਸ ਵਿੱਚ ਹਿੱਸਾ ਪਾਉਣ ਲਈ 09-523-6482 ਤੇ ਸੰਪਰਕ ਕਰੋ ਜੀ ਅਤੇ ਕੋਡ ਨੰਬਰ N0261 ਦਸੋ ਜੀ । ਨਾਲ ਹੀ ਆਪਣੇ ਡਰਾਈਵਰ ਲਾਇਸੈਂਸ ਦੀ ਫੋਟੋ ਨਰਸ ਸਾਸ਼ਾ ਨੂੰ ਓਹਦੇ ਮੋਬਾਈਲ ਨੰਬਰ 0272154911 ਤੇ ਭੇਜ ਦਵੋ ਜਾਂ ਫੋਟੋ ਈ-ਮੇਲ ਵੀ ਕਰ ਸਕਦੇ ਹੋ ਇਸ ਈ-ਮੇਲ ਤੇ Craig.harris@nzblood.co.nz
ਖੂਨ ਦਾਨ 23 ਮਾਰਚ 2021 ਤੋ 1 ਅਪ੍ਰੈਲ 2021 ਤੱਕ
ਸੋਮਵਾਰ ਤੋਂ ਵੀਰਵਾਰ ਤੱਕ 1pm ਤੋਂ 6.30 ਤੱਕ
ਸ਼ੁਕਰਵਾਰ ਨੂੰ 8.30am ਤੋਂ 2pm ਤੱਕ
ਸ਼ਨੀਵਾਰ ਅਤੇ ਐਤਵਾਰ ਕੈੰਪ ਬੰਦ ਰਵੇਗਾ ਜੀ।
ਹੋਰ ਜਾਣਕਾਰੀ ਲਈ ਤੁਸੀਂ ਸੁਪਰੀਮ ਸਿੱਖ ਸੋਸਾਇਟੀ ਨਾਲ 021803512 ਤੇ ਸੰਪਰਕ ਕਰ ਸਕਦੇ ਹੋ ।