S. Daljit Singh was invited as Sikh Delegate on the opening ceremony of National Centre of Research.

ਪ੍ਰਧਾਨ ਮੰਤਰੀ ਦੇ ਦਫਤਰ ਵਲੋ ਮੈਨੂੰ ਸਿੱਖ ਡੈਲੀਗੇਟ ਦੇ ਤੌਰ ਤੇ ਨੈਸ਼ਨਲ ਸੈਟਰ ਆਫ ਰਿਸਚਰਚ ਦੀ ਉਪਨਿੰਗ ਤੇ ਪਾਰਲੀਮੈਟ ਬੁਲਾਇਆ ਗਿਆ ਜਿੱਥੇ ਮੈਨੂੰ ਸੰਖੇਪ ਰੂਪ ਚ ਇੰਮੀਗਰੇਸ਼ਨ ਤੇ ਕਕਾਰਾਂ ਦੇ ਮਸਲੇ ਤੇ ਗੱਲ ਕਰਨ ਦਾ ਮੌਕਾ ਮਿਲਿਆ ਤੇ ਪ੍ਰਧਾਨ ਮੰਤਰੀ ਨੇ ਕਿਹਾ ਜਦੋ ਵਨ ਆਫ ਰੈਜੀਡੈਸ ਵੀਜਾ ਅਨਾਊਸ ਕੀਤਾ ਸੀ ਮੈਨੂੰ ਟਾਕਾਨਿਨੀ ਚ ਹੋਈ ਗੱਲਬਾਤ ਦਿਮਾਗ ਚ ਘੁੰਮ ਰਹੀ ਸੀ ਤੇ ਨਾਲ ਹੀ ਉਹਨਾਂ ਨੇ ਮਨਿਸਟਰੀ ਆਫ ਐਥਨਿਕ ਕਮਿਊਨਟੀ ਦੇ ਡਾਇਰੈਕਟਰ ਮਰਵਨ ਸਿੰਘਵੀ ਵਲੋ ਹੁੱਣ ਤੱਕ ਦੀ ਕਲਾਰਾਂ ਬਾਰੇ ਪ੍ਰੌਗਰੈਸ ਬਾਰੇ ਅਪਡੇਟ ਦਿੱਤੀ । ਜਲਦੀ ਸਿੱਖ ਸੰਸਥਾਵਾਂ ਦੀ ਮੀਟਿੰਗ ਚ ਇਸ ਬਾਰੇ ਅਗਲਾ ਖੁਲਾਸਾ ਕੀਤਾ ਜਾਵੇਗਾ ।