ਗੁਰੂ ਪਿਆਰਿਉ
ਜਸਵਿੰਦਰ ਸਿੰਘ ਸੰਨੀ (ਗਾਧਰਾਂ) ਵਲੋ ਤਾਜੇ ਬਤਾਊ ਅਤੇ ਸ਼ਿਮਲਾ ਮਿਰਚਾਂ ਹਰੀਆਂ ਅਤੇ ਲਾਲ ਆਪਣੇ ਫਾਰਮ ਚੋਂ ਤੋੜ ਕੇ ਟਾਕਾਨਿਨੀ ਗੁਰੂ ਘਰ ਦਿੱਤੀਆਂ ਗਈਆਂ ਹਨ । ਬਿਲਕੁੱਲ ਤਾਜਾ ਸਬਜੀ ਹੈ ਸੋ ਕਿਸੇ ਵੀਰ ਭੈਣ ਨੂੰ ਚਾਹੀਦੀ ਹੋਵੇ ਤਾ ਗੁਰੂ ਘਰ ਤੋ ਲੈ ਸਕਦਾ ਹੈ । ਗੇਟ ਬੰਦ ਹਨ ਸੋ ਗੇਟ ਨੰਬਰ 1 ਤੇ ਬੈਗ ਦਿੱਤਾ ਜਾ ਰਿਹਾ ਹੈ ਕਿਉਕੇ ਇੱਕ ਇੱਕ ਕਰਕੇ ਲਫਾਫਾ ਦਿੱਤਾ ਜਾਵੇਗਾ । ਜਿਵੇ ਸੌਪ ਤੇ ਜਾਂਦੇ ਹੋ ਰਸਤੇ ਚ ਰੋਕਣ ਤੇ ਦੱਸ ਸਕਦੇ ਹੋ ਕੇ ਫਰੀ ਫੂਡ ਚੁੱਕਣ ਜਾ ਰਹੇ ਹਾਂ ਜਿਸ ਦੀ ਇਜਾਜਤ ਲਈ ਗਈ ਹੈ ।
ਧੰਨਵਾਦ
ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ