ਸਿੱਖ ਹੈਰੀਟੇਜ ਸਕੂਲ ਟਾਕਾਨਿਨੀ ਵਿੱਚ ਬੱਚਿਆਂ ਦੀ ਗਿਣਤੀ 600 ਤੋ ਟੱਪਣ ਕਾਰਨ ਤੁਰੰਤ 6 ਕਮਰੇ ਕਲਾਸਾਂ ਲਾਉਣ ਲਈ ਖ੍ਰੀਦੇ ਗਏ ਸਨ ਜੋ ਅੱਜ ਪਹੁੰਚ ਗਏ ਹਨ ਤੇ ਸ਼ਨੀਵਾਰ 5 ਕਲਾਸਾਂ ਇਸ ਵਿੱਚ ਲੱਗਣਗੀਆਂ । ਸਕੂਲ ਬੋਰਡ ਵਧਾਈ ਤੇ ਪਾਤਰ ਹੈ ।