ਉਟਾਹੂਹੂ ਗੁਰੂ ਘਰ ਚ ਦੋ ਲੱਖ 75 ਹਜਾਰ ਦੇ ਬਜਟ ਨਾਲ ਬਜੁਰਗਾਂ ਅਤੇ ਡਿਸਏਬਲਾਂ ਲਈ ਤਿਆਰ ਹੋਈ ਲਿਫਟ ਦਾ ਉਦਘਾਟਨ ਇਸ ਐਤਵਾਰ ਸਵੇਰੇ 10:30 ਵਜੇ ਹੋਵੇਗਾ ।