ਗੁਰੂ ਪਿਆਰੀ ਸਾਧ ਸੰਗਤ ਜੀਉ
ਕੱਲ ਐਤਵਾਰ 27/02/2022 ਸਵੇਰੇ 9:30 ਵਜੇ ਨਿਸ਼ਾਨ ਸਾਹਿਬ ਦੇ ਬਸਤਰਾਂ ਦੀ ਸੇਵਾ ਕੀਤੀ ਜਾਵੇਗੀ ।
ਬੇਨਤੀ ਹੈ 30+ ਸਿੰਘ ਅਤੇ ਬੀਬੀਆਂ ਜੋ 9:30 ਟਾਈਮ ਨਾਲ ਪਹੁੰਚ ਸਕਦੇ ਹਨ ਜਰੂਰ ਪਹੁੰਚੋ ਜੀ ।