SSSNZ WhatsApp group raised $12,000 already.
Appeal:
Help for flood Victims in Pakistan
ਸੰਗਤ ਜੀ ਬਹੁਤ ਕਾਲਾਂ ਆ ਰਹੀਆਂ ਕੇ ਸਿੱਖ ਕਮਿਊਨਟੀ ਜੋ ਵੇਲੇ ਤਤਪਰ ਰਹਿੰਦੀ ਹੈ ਹੜ ਪੀੜਤਾਂ ਦੀ ਮਦਦ ਲਈ ਅੱਗੇ ਆਵੇ ਸੋ ਸਾਰੀ ਸਿੱਖ ਕਮਿਊਨਟੀ ਵਲੋ ਸਾਝੀ ਕੀਤੀ ਜਾ ਰਹੀ ਹੈ । ਸਾਰੇ ਵੀਰ ਭਾਈ ਭੈਣਾਂ ਅੱਗੇ ਆਉ ਆਪਣਾ ਤਿਲਫੁੱਲ ਸਫਲਾ ਕਰੋ ਜੀ ।
BNZ 02-0240-0022348-00 ref: Flood Help
Or pay with Credit Card