ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਖ਼ਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਹੋਏ ਰਾਗ ਦਰਬਾਰ ਟਕਾਨੀਨੀ ਗੁਰੂਘਰ ਵਿਖੇ 13 ਅਪ੍ਰੈਲ 2024 (ਸ਼ਨੀਵਾਰ) ਸ਼ਾਮ 6:30 ਵਜੇ ਤੋ ਆਰੰਭ ਹੋਵੇਗਾ। ਸੰਗਤ ਨੂੰ ਬੇਨਤੀ ਹੈ ਰਾਗ ਦਰਬਾਰ ਵਿੱਚ ਹਾਜ਼ਰੀ ਲਵਾਓ ।