ਰਾਏ ਬੁਲਾਰ ਜਿਹਨਾਂ ਨੇ 750 ਮੁਰੱਬਾ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਜਮੀਨ ਦਾਨ ਕੀਤੀ ਸੀ ਦੀ 19ਵੀ ਕੁੱਲ ਦੇ ਵਾਰਿਸ ਅਕਰਮ ਬਿਲਾਲ ਭੱਟੀ ਟਾਕਾਨਿਨੀ ਗੁਰੂ ਘਰ ਚ ਪਹੁੰਚੇ ਜਿੱਥੇ ਉਹਨਾਂ ਨੂੰ ਸੰਗਤ ਵਲੋ ਸਨਮਾਨ ਕੀਤਾ ਗਿਆ ।