ਸਪੋਰਟਸ ਕਮੇਟੀ ਵੱਲੋਂ ਸਮਾਗਮਾਂ ਦੇ ਮੱਦੇਨਜਰ ਗਰਾਊਂਡਾ ਦੀ ਸਫਾਇ ਦੀਆਂ ਸੇਵਾਵਾਂ , ਸਪੋਰਟਸ ਕਮੇਟੀ ਦੇ ਪਰਧਾਨ ਗੋਪੀ ਸੰਘਰ ਵੱਲੋਂ ਸਖਤ ਸੇਵਾ । ਸ.ਰਜਿੰਦਰ ਸਿੰਘ ਜਿੰਦੀ , ਸ.ਹਰਮੇਸ਼ ਸਿੰਘ , ਸ.ਸੰਤੋਖ ਸਿੰਘ ਅਤੇ ਸ.ਬਲਕਾਰ ਸਿੰਘ ਨਾਲ ਸੇਵਾਦਾਰਾਂ ਦੇ ਰੂਪ ‘ਚ ਸੇਵਾ ਕਰ ਰਹੇ ।