ਉਟਾਹੂਹੂ ਗੁਰੂ ਘਰ ਵਿਖੇ 2 ਲੱਖ 75 ਹਜ਼ਾਰ ਦੇ ਬਜਟ ਨਾਲ ਤਿਆਰ ਹੋਈ ਲਿਫਟ ਦਾ ਅੱਜ (ਐਤਵਾਰ, ੧੫ ਮਈ ੨੦੨੨) ਸਵੇਰੇ ਉਦਘਾਟਨ ਕੀਤਾ ਗਿਆ।
Lift constructed with a budget of 2 hundred and 75 thousand was inaugurated today (Sunday, 15 May 2022) morning at Otahuhu Gurdwara.